Searching...
Please Support us! By Sharing this blog on : Facebook Share

unicode-language

19 comments:

  1. ਹੈਲੋ ਦੋਸਤੋ ਸਾਡਾ ਬਲੋਗ ਕਿਵੇ ਲੱਗਿਆ ਤੁਹਾਨੂੰ ਅਤੇ ਮੌਕ ਟੈਸਟ ਸਬੰਧੀ ਜੇਕਰ ਕੋਈ ਖਾਮੀ ਹੋਵੇ ਤਾਂ ਆਪਣੇ ਸੁਝਾਅ ਜਰੂਰ ਦਿਉ।

    ReplyDelete
    Replies
    1. ਬਹੁਤ ਵਧੀਆਂ





      Delete
    2. ਵੀਰ ਜੀ ਬਹੁਤ ਵਧੀਆ ਸਾਰੇ ਪਹਿਰੇ ਇਕੋ ਜਿਹੇ ਨੇ ਕਿਰਪਾ ਕਰਕੇ ਪਹਿਰੇ ਰਹ ਵਰਾਇਟੀ ਦੇ ਪਾਉ

      Delete
  2. ਬਹੁਤ ਵਧੀਆ 👍

    ReplyDelete
  3. please bold the mistakes in typed paragraph... so we improving our accuracy .... and also highlated wrong words which we typed...

    ReplyDelete
    Replies
    1. update ਕਰ ਦਿਤਾ ਜੀ

      Delete
  4. ਵੀਰ ਜੀ ਅੱਜ ਪੈਰੇ ਗਰਾਫ ਦਾ ਟਾਇਮ ਖਤਮ ਹੋਣ ਤੋਂ ਬਾਅਦ ਰਿਸਲਟ ਸੋਅ ਨਹੀਂ ਕਰ ਰਿਹਾ!!

    ReplyDelete
    Replies
    1. ਵੇਬਸਾਇਟ ਚ ਸੋਧ ਕਰ ਦਿੱਤੀ ਗਈ ਆ ਜੀ, ਦੁਬਾਰਾ ਟੇਸਟ ਕਰੋ,

      Delete
  5. ਜਦੋਂ ਮੈ ਟਾਈਪ ਕਰਦਾ ਹਾਂ ਤਾਂ ਪੇਜ ਰਿਫਰੈਸ਼ ਮੰਗਦਾ ਇਹ ਕਿਸ ਤਰ੍ਹਾਂ ਸਹੀ ਹੋਵੇਗਾ?

    ReplyDelete
    Replies
    1. Pehla web page nu proper load hon lya krn do, fir type krna suru kria kro!!! half content download hon krke eda di problem hundi a slow network te.

      Delete
  6. ਵੀਰ ਜੀ ਇਹ English ਚ ਕੁਝ ਜਿਆਦਾ ਗਲਤੀਆਂ ਦਿੰਦਾ...?

    ReplyDelete
    Replies
    1. ਦੱਸੋ ਜੀ ਕਿਹੜਾ ਪੈਰਾਗ੍ਰਾਫ ਕੀਤਾ ਸੀ ਤੁਸੀਂ ?

      Delete
  7. Sir your blog is good. no doubt. but please resolve the issue in exercise 37 of punjabi. The problem i found that there is problem in words with per bindi like shh per bindi j per bindi . please check the issue and resolve the issue.

    ReplyDelete
  8. ਸਰ ਜੀ ਥੋੜਾ ਜਿਹਾ ਤਾ ਫਰਕ ਲੱਗਦਾ ਹੈ ਸਪੀਡ ਵੱਧ ਗਈ ਰੈ ਪਰ ਬੈਕ ਸਪੇਸ ਕਈ ਵਾਰੀ ਜ਼ਿਆਦਾ ਲੱਗ ਜਾਂਦੀ ਹੈ ਜਿਸ ਕਾਰਨ ਸਪੀਡ ਤੇ ਅਸਰ ਪੈਂਦਾ ਹੈ। ਇਸਦਾ ਕੋਈ ਸੁਝਾਅ ਦੱਸੋ।

    ReplyDelete
    Replies
    1. ms-word or wordpad ਵਿਚ practice ਸਮੇਂ backspace ਨਾ ਵਰਤੋ, ਗਲਤ ਟਾਈਪ ਹੁੰਦਾ ਕੋਈ ਗੱਲ ਨੀ, ਅਗਲੀ ਵਾਰ ਸਹੀ ਟਾਈਪ ਕਰਨ ਕੋਸ਼ਿਸ ਕਰਨਾ, ਕਿਸੇ ਕਿਤਾਬ ਚੋਂ ਪੇਰਾਗ੍ਰਾਫ਼ ਟਾਈਪ ਕਰੋ, ਤੇ ਧਿਆਨ ਕਿਤਾਬ ਤੇ ਰਖਣਾ ਨਾ ਕੀ ਸਕ੍ਰੀਨ ਤੇ, ਪਹਿਲਾ ਕੁਝ ਸ਼ਬਦ ,ਫਿਰ ਇਕ ਇਕ ਲਾਇਨ, ਫਿਰ ਦੋ ਤਿੰਨ ਲਾਇਨ ਟਾਈਪ ਕਰਕੇ ਸਕ੍ਰੀਨ ਤੇ ਦੇਖਣਾ, ਕੋਸ਼ਿਸ ਹੋਵੇ backspace ਦੀ ਵਰਤੋ ਘੱਟ ਤੋਂ ਘੱਟ ਹੋਵੇ, speed ਦੇ ਨਾਲ ਨਾਲ accuracy ਵੀ ਬਹੁਤ ਜਰੂਰੀ ਹੈ

      Delete
  9. ਸੱਰ ਜੀ ਤੱਤੇ ਦੇ ਪੈਰ ਚ ਰਾਰਾ ਕਿਵੇ ਪਾਉਣਾ ਹੈ ਜੇਕਰ shift ਨਾਲ ਪਾਉਂਦੇ ਹਾਂ ਤਾ ਇਹ ਤ੍ਰ ਇਸ ਤਰਾ ਪੈਂਦਾ ਹੈ ਕਿਰਪਾ ਕਰਕੇ ਦੱਸੋ।

    ReplyDelete
  10. Please ਇਹ ਦੱਸੋ ਕਿ ਜਿਹੜੇ ਵਰਡ ਇੰਗਲਿਸ਼ ਕੀਬੋਰਡ ਨਾਲ ਟਾਇਪ ਹੋ ਜਾਂਦੇ ਹਨ ਉਹ ਵੈਲਿਡ ਹੋਣਗੇ ਜਾਂ ਨਹੀ ਜਿਵੇਂ- -ਛੋਟਾ ਹਾਈਫਨ, ਸਲੈਸ਼/, ਸਟਾਰ*, +ਪਲਸ, ਆਦਿ ਇਨ੍ਹਾਂ ਲਈ ਦੀ ਵਰਤੋਂ ਲਈ alt ਦੀ ਵਰਤੋ ਕਰਨੀ ਜ਼ਰੂਰੀ ਤਾਂ ਨਹੀ

    ReplyDelete
    Replies
    1. ਹਾਂ ਜੀ ਇਹ ਪੂਰੇ valid ਨੇ, ਇਹ ASCII code ਹੀ ਨੇ, ਨਾਂ ਕਿ UNICODE, ਉਦਾਹਰਨ ਵਜੋਂ : ALT+65= "A" ਲਈ ਹੈ.

      Delete

Copyright©unicode.blogspot.com No part of this publication may be reproduced, distributed, or transmitted in any form or by any means, including text, computer code, graphics media or other any material, without the prior written permission of the publisher.